Filtra per genere

PUNJABI PODCAST

PUNJABI PODCAST

MANI DHANOA

ਪੰਜਾਬ ਦੇ ਮਹਾਨ SINGERS ਅਤੇ ਮੁੱਦਿਆ ਬਾਰੇ ਚਰਚਾ ਕਰਿਆ ਕਰਾਂਗੇ ਸੰਗੀਤ ਜਗਤ ਦੀ ਦੁਨੀਆ ਦੀਆਂ ਗੱਲਾਂ ❤️🙏🏻

4 - UK ਵਿੱਚ HOME CARE VISE ਉੱਤੇ ਬਹੁਤ ਪਰੇਸਾਨੀਆਂ ਦਾ ਸਾਹਮਣਾ ਕਰਨਾ ਪੈਦਾਂ 🇬🇧🇬🇧
0:00 / 0:00
1x
  • 4 - UK ਵਿੱਚ HOME CARE VISE ਉੱਤੇ ਬਹੁਤ ਪਰੇਸਾਨੀਆਂ ਦਾ ਸਾਹਮਣਾ ਕਰਨਾ ਪੈਦਾਂ 🇬🇧🇬🇧

    UK ਦੇ LIFESTYLE ਬਾਰੇ ਆਪਣੇ PODCAST ਆਉਦੇ ਰਹਿਣ ਗੇ🇬🇧❤️🙏🏻

    Sun, 31 Dec 2023 - 14min
  • 3 - UK ਦੇ ਵਿੱਚ ਕਿਹੜੀਆਂ ਮੁਸਕਿਲਾਂ ਦਾ ਸਾਹਮਣਾ ਕਰਣਾ ਪੈਦਾਂ HOW MANY DIFICULTIES FACE IN Uk DEPENDENT VISA, SKILLED WORKER VISA

    Uk ਦੇ ਵਿੱਚ ਕਿਵੇਂ AGENT HOME CARE ਦੇ ਵੀਜੇਂ ਉੱਤੇ ਭੇਜ ਦਿੰਦੇ ਝੂਠ ਬੋਲ ਕੇ ਬਾਅਦ ਵਿੱਚ ਕੀ ਕੀ ਮੁਸਕਿਲਾ ਆਉਦੀਆਂ ਬੰਦੇ ਨੂੰ ਸੁਣੋਂ || ਜੇ ਕੋਈ ਤੁਹਾਡਾ ਵੀ ਫਸਣ ਜਾ ਰਿਹਾ ਇਹ ਵੀਜੇਂ ਤੇ ਹੁਣੀ ਰੋਕੋ || ਇਸ ਤੋਂ ਚੰਗਾ ਤਾਂ DEPENDENT VISA ਉਦੇ ਉੱਤੇ ਆਉ ਕਿਉਂਕਿ ਬਹੁਤ ਕੰਮ ਮਿਲਦਾ ਉਸ ਉੱਤੇ ਸ਼ੇਅਰ ਕਰਿਉ ਸੁਣਕੇ 🙏🏻🇬🇧

    Mon, 20 Nov 2023 - 25min
  • 2 - BIGG BOSS EXPOSE ELVISH YADAV FAKE WINNER ਕਿਸਾਨੀ ਧਰਨੇ ਤੇ ਕੱਡੀਆਂ ਸੀ ਗਾਲਾਂ ਆਪਣੀਆ ਮਾਵਾਂ ਨੂੰ ਇਸ ਨੇ #biggboss

    ਪੰਜਾਬ ਵਿਰੋਧੀ ਲੋਕਾਂ ਨੂੰ ਸਪੋਰਟ ਨਾ ਕਰਿਆ ਕਰੋ ਜਿਹੜੇ ਆਪਣੇ ਧਰਮ ਨੂੰ ਤੇ ਆਪਾ ਨੂੰ ਅੱਤਵਾਦੀ ਸਮਝਦੇ ਨੇ

    Tue, 15 Aug 2023 - 26min
  • 1 - SIDHU MOOSEWALA MURDER MYSTERY AND HIS FRIENDS DIDN’T STAND WITH HIM #sidhumoosewala #dhanoaz

    ਇਹ ਪੌਡਕਾਸਟ ਸਿੱਧੂ ਮੂਸੇਆਲੇ ਦੇ ਕਤਲ ਕਾਂਡ ਨੂੰ ਲੈ ਕੇ ਆ || ਧਮਕੀਆਂ ਕਦੋ ਤੋਂ ਆਉਦੀਆਂ ਸੀ ਬਾਈ ਸਿੱਧੂ ਨੂੰ 2018 ਤੋਂ ਪਹਿਲਾਂ ਦੀਆਂ ਹੀ ਆਉਦੀਆਂ ਸੀ ਕਿਵੇ ਉਦੇ ਦੱਲੇ ਯਾਂਰਾ ਨੇ ਉਦਾਂ ਸਾਥ ਨੀ ਦਿੱਤਾਂ ਸਾਰੇ UNFOLLOWE ਕਰਗੇ ਸੀ ਉਹ ਸਭ ਇਸ ਵਿੱਚ ਹੈ। 🙏🏻❤️

    Sat, 12 Aug 2023 - 25min